ਹਰਾਮਦਾ ਰੱਬ
ਨਿੱਜ
ਕਿਤਾਬ ਦੇ ਸ਼ਬਦਾਂ ਵਿਚੋਂ ਅਕਸਰ ਲਿਖਾਰੀ ਦਾ ਨਿੱਜੀ ਜੀਵਨ ਅਤੇ।।।।।। ਪ੍ਰੀਤ ਪ੍ਰੀਤਮ ਇੱਕ ਸਰਲ ਅਤੇ ਸਪਸ਼ਟ ਹੈ, ਇਹੀ ਕਿਰਦਾਰ ਹੈ, ਇਸ ਕਿਤਾਬ ਦੇ ਰਾਈਟਰ ਦਾ। ਹੋਵੇ ਨਿੱਜੀ ਮਜਬੂਰੀਆਂ ਮਜਬੂਰੀਆਂ ਹੋਵੇ ਹੋਵੇ ਹੋਵੇ ਹੋਵੇ ਹੋਵੇ ਹੋਵੇ ਹੋਵੇ ਹੋਵੇ ਹੋਵੇ ਹੋਵੇ ਹੋਵੇ ਹੋਵੇ ਹੋਵੇ ਹੋਵੇ ਹੋਵੇ ਹੋਵੇ ਹੋਵੇ ਹੋਵੇ।।।।। ਮੈਂ ਜੀਵਨ ਜਿਉੇਂਦੇ ਹੋਏ ਮਈ ਮਈ ਮਈ ਮਸਤੀ ਮਸਤੀ ਮਸਤੀ ਮਸਤੀ ਮਸਤੀ ਸ਼ਰਾਰਤਾਂ ਸ਼ਰਾਰਤਾਂ ਸ਼ਰਾਰਤਾਂ ਸ਼ਰਾਰਤਾਂ ਸ਼ਰਾਰਤਾਂ ਮੌਤ ਮੌਤ ਮੌਤ।।।।
ਮੇਰੇ ਜੀਵਨ ਵਿੱਚ ਕੋਈ ਨਹੀਂ ਨਹੀਂ, ਕੋਈ ਸਮਾਜਿਕ ਮਜਬੂਰੀ ਨਹੀਂ, ਕੋਈ ਪਰਿਵਾਰਕ ਦੁੱਖ, ਕੋਈ ਸਰੀਰਕ ਅਤੇ ਮਾਨਸਿਕ ਮਾਨਸਿਕ।।। ਹਰ ਸਮੱਸਿਆ ਦਾ ਹੱਲ ਲੱਭ ਉਸ ਦੇ ਨਤੀਜੇ ਤੱਕ ਪਹੁੰਚਣਾ।।।।।। ਜੇ ਮੈਂ ਆਪਣਾ ਕਰੈਕਟਰ ਮਜਾਕੀਆ ਮਜਾਕੀਆ ਮਜਾਕੀਆ ਮਜਾਕੀਆ, ਜੋਕਰ, ਨਮੂਨਾ, ਮਸਤ ਪਰ ਲੋਜੀਕਲ ਉਡੀਕਦਾ ਹਾਂ। ਮੇਰਾ ਜੀਵਨ ਨੂੰ ਜਿਉਣ ਦਾ ਤਰੀਕਾ “ਹਾਸਾ” ਬੇਪਰਵਾਹ ਬਚਪਨ ਵਰਗਾ “ਜੋਸ਼ ਅਤੇ ਐਨਰਜੀ” ਜਵਾਨੀ ਵਰਗੀ ਅਤੇ “ਗੱਲਬਾਤ ਕਰਨ ਦਾ ਤਰੀਕਾ ਜਾਂ ਆਪਣਾ ਪੱਖ ਰੱਖਣ ਦਾ ਤਰੀਕਾ” ਬੁਢਾਪੇ ਦੇ ਤਜਰਬੇ ਵਰਗਾ ਹੋਵੇ. ਇੱਕੋ ਇੱਛਾ ਹੈ ਮੇਰੀ ਨੀਅਤ ਸਾਫ ਰਹੇ,, ਜੀਵਨ ਵਿਚ ਕਰਮ ਬਲਵਾਨ ਰਹੇ।
ਮੇਰਾ ਰੱਬ
ਇਸ ਕਿਤਾਬ ਦਾ ਕਿਸੇ ਧਰਮ, ਜਾਤ, ਕੌਮ, ਰੰਗ, ਨਸਲ, ਸੰਸਥਾ ਨਾਲ ਕੋਈ ਸਬੰਧ ਨਹੀਂ। ਜਿਵੇਂ ਤੁਸੀਂ ਕਲਪਨਾ ਦੀ ਉਡਾਰੀ ਵਿੱਚ ਚੰਗਿਆਈ ਅਤੇ ਬੁਰਾਈ ਨੂੰ ਪਰਖਦੇ ਹੋ, ਉਸੇ ਤਰ੍ਹਾਂ ਮੇਰੀ ਸੋਚ ਦਾ, ਮੇਰੇ ਅਹਿਸਾਸ ਦਾ ਰੱਬ ਨਾਲ ਇੱਕ ਲੰਬਾ ਰਿਸ਼ਤਾ ਹੈ ਜਿਸ ਵਿੱਚ ਮੈਂ ਉਸ ਨੂੰ ਪਿਆਰਦਾ ਹਾਂ, ਸਤਿਕਾਰਦਾ ਹਾਂ, ਨਕਾਰਦਾ ਹਾਂ, ਖੋਜਦਾ ਹਾਂ, ਤੇ ਗਾਲਾਂ ਵੀ ਕੱਢਦਾ ਹਾਂ । ਜੇ ਇਸ ਕਿਤਾਬ ਨੂੰ ਪੜ੍ਹਨ ਵਾਲੇ ਰੱਬ ਨੂੰ ਇਸ ਨਵੇਂ ਦ੍ਰਿਸ਼ਟੀਕੋਣ ਨਾਲ ਦੇਖਦੇ ਹਨ ਤਾਂ ਰੱਬ ਪ੍ਰਤੀ ਇੱਕ ਨਵਾਂ ਨਜਰੀਆ ਬਣ ਸਕਦਾ ਹੈ, ਜਿਸ ਵਿੱਚ ਰੱਬ ਸਿਰਫ ਆਸ ਪੂਰਤੀ ਦਾ ਸਰੋਤ ਨਹੀਂ, ਨਵਾਂ ਰੱਬ ਕਰਮਵਾਦੀ ਹੋ ਨਿੱਬੜੇ ਗਾ ਅਤੇ ਇਹ ਆਉਣ ਵਾਲਾ ਨਵਾਂ ਯੁੱਗ ਕਰਮਵਾਦੀ ਲੋਕਾਂ ਦਾ ਚੜ੍ਹੇ ਗਾ। ਜਿਸ ਵਿੱਚ ਲੋਕੀਂ ਰੱਬ ਤੋਂ ਆਸ ਨਹੀਂ ਆਪਣੇ ਕਰਮ ਤੇ ਵਿਸ਼ਵਾਸ ਕਰਨਗੇ.ਮੈਂ ਉਸ ਦੀ ਸਿਰਜਣਾ ਵਿੱਚ ਇਨਸਾਨੀਅਤ ਨੂੰ ਆਪਣਾ ਧਰਮ ਮੰਨਦਾ ਹਾਂ ਮੈਂ ਨਾਸਤਿਕ ਨਹੀਂ ਆਸਤਿਕ ਹਾਂ ਪਰ ਰੱਬ ਤੇ ਬੋਝ ਨਹੀਂ ਆਪਣੇ ਕਰਮ ਦੇ ਫਲ ਦੀ ਇੱਛਾ ਰੱਖਦਾ ਹਾਂ. ਮੇਰਾ ਰੱਬ ਕੋਈ ਚਮਤਕਾਰੀ ਰੱਬ ਨਹੀਂ ਹੈ। ਮੇਰਾ ਰੱਬ ਪ੍ਰੈਕਟੀਕਲਵਾਦੀ ਹੈ, ਜੋ ਮੈਨੂੰ ਹਮੇਸ਼ਾ ਕਰਮ ਲਈ ਪ੍ਰੇਰਦਾ ਹੈ.
ਪ੍ਰੀਤ ਪ੍ਰੀਤਮ
Email - preetpritam11@gmail.com
ਹਰਾਮਦਾ ਰੱਬ - ਪ੍ਰੀਤ ਪ੍ਰੀਤਮ
ਨਿੱਜ
ਕਿਤਾਬ ਦੇ ਸ਼ਬਦਾਂ ਵਿਚੋਂ ਅਕਸਰ ਲਿਖਾਰੀ ਦਾ ਨਿੱਜੀ ਜੀਵਨ ਅਤੇ ਵਿਅਕਤਿਤਵ ਲੱਭਿਆ ਜਾਂਦਾ ਹੈ। ਪ੍ਰੀਤ ਪ੍ਰੀਤਮ ਇੱਕ ਸਰਲ ਅਤੇ ਸਪਸ਼ਟ ਨਾਮ ਹੈ, ਇਹੀ ਕਿਰਦਾਰ ਹੈ, ਇਸ ਕਿਤਾਬ ਦੇ ਰਾਈਟਰ ਦਾ । ਮੇਰਾ ਨਿੱਜੀ ਜੀਵਨ ਮਜਬੂਰੀਆਂ ਅਤੇ ਤੰਗੀਆਂ ਵਿੱਚੋਂ ਕਦੇ ਵੀ ਨਹੀਂ ਲੰਘਦਾ ਜਿਸ ਦੀ ਪੈਦਾਇਸ਼ ਇਹ ਕਿਤਾਬ ਹੋਵੇ, ਜਿਸ ਵਿਚ ਮੈਂ ਰੱਬ ਨੂੰ ਗਾਲਾਂ ਕੱਢਦਾ ਹਾਂ। ਮੈਂ ਜੀਵਨ ਜਿਉੇਂਦੇ ਹੋਏ ਜਿੰਦਗੀ ਨੂੰ ਬਹੁਤ ਅਨੰਦ ਮਈ, ਮਸਤੀ, ਸ਼ਰਾਰਤਾਂ, ਮੌਤ ਨੂੰ ਮਖੌਲ ਕਰਦੇ ਹੋਏ ਬਤੀਤ ਕਰਦਾ ਹਾਂ।