ਇਸ ਵੀਡਿਓ ਦਾ ਉਦੇਸ਼ ਕੁਪੋਸ਼ਣ ਦੇ ਲੱਛਣਾਂ ਅਤੇ ਖਤਰਨਾਕ ਨਤੀਜਿਆ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਕੁਪੋਸ਼ਣ ਨੂੰ ਰੋਕਣ ਲਈ ਸਮੁਦਾਇ ਨੂੰ ਉਤਸਾਹਿਤ ਕਰਨਾ ਅਤੇ ਇੱਕ ਵਿਅਕਤੀ ਨੂੰ ਉਹਨਾਂ ਕੰਮਾਂ ਦੀ ਜਾਣਕਾਰੀ ਦੇਣਾ ਹੈ ਜੋ ਉਹ ਕਰ ਸਕਦਾ ਹੈ.
1. ਕੁਪੋਸ਼ਣ ਦੇ ਲੱਛਣ, ਨਤੀਜੇ ਅਤੇ ਰੋਕਥਾਮ
2. ਪ੍ਰਸਵ-ਪੂਰਵ: ਗਰਭ ਅਵਸਥਾ ਦੌਰਾਨ ਦੇਖਭਾਲ
3. ਛੇ ਮਹੀਨਿਆਂ ਬਾਅਦ ਸਤਨਪਾਨ ਅਤੇ ਭੋਜਨ
4. ਕੁਪੋਸ਼ਣ ਦੀ ਰੋਕਥਾਮ ਲਈ ਪ੍ਰਣ ਲਓ
ਇਹ ਵਿਆਪਕ ਸਤਰ ਤੇ ਸਮੁਦਾਇ ਨੂੰ ਜਾਣਕਾਰੀ ਦੇਣ ਲਈ ਹੈ.
ਤਿਆਰਕਰਤਾ: ਮੰਤਰਾਲਾ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਭਾਰਤ ਸਰਕਾਰ ਯੂਨੀਸੈਫ਼ ਅਤੇ ਹੋਰ ਵਿਕਾਸ ਸੰਬੰਧੀ ਸਾਂਝੇਦਾਰਾਂ ਦੇ ਸਕ੍ਰਿਅ ਸਮੱਰਥਨ ਦੇ ਨਾਲ.
http://healthphone.org
Fixed the issue related to moving the APK file from device memory to SD card.